Get the Teachmint App
Learn smarter with GYD AI on the app
Download Now
Learn better on this topic
Assignment Details
ਪਾਠ-7 (ਬਾਲ-ਖੇਡਾਂ)
ਪਾਠ-7 (ਬਾਲ-ਖੇਡਾਂ) ਪ੍ਰਸ਼ਨ/ਉੱਤਰ ਪ੍ਰਸ਼ਨ ੳ= ਰਲ਼-ਮਿਲ਼ ਕੇ ਭੋਲੇ-ਭਾਲੇ ਬੱਚੇ ਕੀ ਕਰਦੇ ਹਨ? ਉੱਤਰ : ਰਲ-ਮਿਲ ਕੇ ਭੋਲੇ-ਭਾਲੇ ਬੱਚੇ ਖੇਡਾਂ ਖੇਡਦੇ ਹਨ। ਪ੍ਰਸ਼ਨ ਅ, ‘ਬਾਲ-ਖੇਡਾਂ' ਕਵਿਤਾ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦਾ ਜ਼ਿਕਰ ਆਇਆ ਹੈ? ਉੱਤਰ : ‘ਬਾਲ-ਖੇਡਾਂ' ਕਵਿਤਾ ਵਿੱਚ ਲੁਕਣ-ਮੀਚੀ, ਕੋਟਲਾ-ਛਪਾਕੀ, ਕੂਕਾਂ-ਕਾਂਗੜੇ, ਕਬੱਡੀ, ਪਿੱਠੂ, ਅੰਨ੍ਹਾ ਝੋਟਾ, ਪੀਚੋ, ਲੂਣ-ਮਧਾਣੀ, ਭੰਡਾ-ਭੰਡਾਰੀਆ, ਰੱਸੀ-ਟੱਪਾ, ਗੀਟੇ ਖੇਡਣਾ ਆਦਿ ਖੇਡਾਂ ਦਾ ਜ਼ਿਕਰ ਆਇਆ ਹੈ। ਪ੍ਰਸ਼ਨ ੲ. ਕਵਿਤਾ ਅਨੁਸਾਰ ਕੁੜੀਆਂ ਕਿਹੜੀਆਂ ਬਾਲ-ਖੇਡਾਂ ਖੇਡਦੀਆਂ ਹਨ? ਉੱਤਰ : ਕਵਿਤਾ ਅਨੁਸਾਰ ਕੁੜੀਆਂ ਰੱਸੀ-ਟੱਪਾ ਤੇ ਗੀਟੇ ਖੇਡਦੀਆਂ ਹਨ। ਪ੍ਰਸ਼ਨ ਸ. ਕਵੀ ਆਪਣੇ ਬਚਪਨ ਨੂੰ ਕਿਉਂ ਯਾਦ ਕਰਦਾ ਹੈ? ਉੱਤਰ : ਕਵੀ ਬਚਪਨ ਵਿੱਚ ਸਾਰਾ ਦਿਨ ਖੇਡਾਂ ਖੇਡਣ ਅਤੇ ਮਰਜ਼ੀ ਦੇ ਮਾਲਕ ਹੋਣ ਕਰਕੇ ਉਸ ਸਮੇਂ ਨੂੰ ਯਾਦ ਕਰਦਾ ਹੈ।
Deadline
Jun 02, 11:59 PM
Maximum marks
0.0 marks
Question type
Subjective
Exciting AI Features Await!

To continue using our intelligent AI tools to make your learning effective, please sign-in or create an account for free on Teachmint

Happy learning!

EduAI

Ready for More Magic? ✨

You're doing great! 🚀 To keep the momentum going, hop over to the Teachmint app for a seamless and supercharged learning experience!

Download Teachmint App

Happy learning!

Ask GYD AI..